Preet Singh Leave a comment ਪਹਿਲਾ ਨੀਂਦ ਨੀ ਆਉਂਦੀ ਦੂਜਾ ਲਾਈਟ ਘਰ ਦੇ ਨਹੀਂ ਜਗਾਉਣ ਦਿੰਦੇ ਤੀਜਾ ਆ ਘੇਰਿਆ ਤੇਰੀਆਂ ਯਾਦਾਂ ਨੇ ਚੌਥਾ ਭੱਮਕੜ ਫੋਨ ਨਹੀਂ ਚਲੋਣ ਦਿੰਦੇ Copy