Preet Singh Leave a comment ਅਸੀ ਕੀਤਾ ਤੈਨੂੰ ਪਿਆਰ, ਨੀ ਤੂੰ ਮਾਣ ਕਰ ਗਈ, ਸੱਚੇ ਦਿਲੋਂ ਤੈਨੂੰ ਚਾਹਿਆ, ਤੂੰ ਰੂਪ ਦਾ ਗੁਮਾਣ ਕਰ ਗਈ, ਫਿਰ ਰੋਵੇਗੀ ਤੂੰ ਜੇ ਦਿਲ ਵਿਚੋਂ ਅਸੀ ਕੱਡ ਤਾ, ਨੀਂ ਤੈਨੂੰ ਪੁੱਛਣਾ ਕਿਸੇ ਨੀ ਜੇ ਅਸੀਂ ਛੱਡ ਤਾ, ਨੀਂ ਤੂੰ ਕੱਖ ਦੀ ਨੀ ਰਹਿਣਾ ਜੇ ਅਸੀਂ ਤੈਨੂੰ ਛੱਡ ਤਾ Copy