Preet Singh Leave a comment ਜਾਨ ਅਮਾਨਤ ਜਿਸ ਦੀ ਉਹ ਜਦ ਮਰਜ਼ੀ ਲੈ ਜਾਵੇ ਬਈ ਸਾਹਾਂ ਉਤੇ ਜ਼ੋਰ ਹੈ ਕੇਦਾ ਸਾਹ ਆਵੇ ਨਾ ਆਵੇ ਬਈ ਸਾਰੀ ਦੁਨੀਆਂ ਜਿੱਤ ਲੈ ਭਾਵੇਂ ਮੌਤ ਦੇ ਹੱਥੋਂ ਹਰ ਜਾਣਾ ਬੰਦਾ ਇਹ ਨਹੀਂ ਸੋਚਦਾ ਆਖਿਰ ਇੱਕ ਦਿਨ ਮਰ ਜਾਣਾ Copy