Preet Singh Leave a comment ਹੰਝੂ ਕੋਈ ਪਾਣੀ ਨੀ ਜਦੋ ਮਰਜ਼ੀ ਰੋੜ ਦਿੱਤਾ ਦਿੱਲ ਕੋਈ ਸ਼ੀਸ਼ਾ ਨੀ ਜਦੋ ਮਰਜ਼ੀ ਤੋੜ ਦਿੱਤਾ ਕਾਸ਼ ਉਹਨਾ ਕਦੀ ਸਮੱਝਿਆ ਹੁੰਦਾ ਪਿਆਰ ਕੋਈ ਕਰਜ਼ਾ ਨੀ ਕਿ ਜਦੋਂ ਜੀ ਕਿੱਤਾ ਮੋੜ ਦਿੱਤਾ Copy