Preet Singh Leave a comment ਘਰੋਂ ਦੂਰ ਨੇ ਪਰ ਮਜਬੂਰ ਨੇ , ਬਾਰਡਰਾਂ ਤੇ ਖੜਦੇ ਨੇ ਵੈਰੀ ਨਾਲ ਲੜਦੇ ਨੇ, ਤਾਹੀ ਤਾ ਸਾਰੇ ਦੇਸ਼ ਨੂੰ ਹੈ ਮਾਣ ਸੋਹਣੀਏ, ਫੌਜੀ ਹੁੰਦੇ ਦੇਸ਼ ਦੀ ਸ਼ਾਨ ਸੋਹਣੀਏ ਦਿੰਦੇ ਕੱਡ ਵੈਰੀ ਦੀ ਜਾਣ ਸੋਹਣੀਏ… Copy