Preet Singh Leave a comment ਨੂਰੀ ਚਿਹਰੇ ਨੂਰੀ ਹਾਸੇ ਧੀਆਂ ਦੇ ਕਸਤੂਰੀ ਹਾਸੇ ਉਸ ਘਰ ਬਰਕਤ, ਠੰਡੀਆਂ ਛਾਵਾਂ . ਜਿਸ ਘਰ ਧੀਆਂ ਜਣੀਆਂ ਹੁੰਦੀਆਂ ਮੋਹ ਦੀ ਮਿੱਟੀ ਘੁਲ਼ ਮਿਲ਼ ਜਾਵਣ ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ । Copy