Preet Singh Leave a comment ਹੱਕ ਦੀ ਆ ਖਾਂਦੇ ਮਿਹਨਤੀ ਬਣਾਇਆ ਇਟਲੀ ਨੇ.. 5 ਦਿਨ ਕੰਮ ਦੋ ਦਿਨ ਵਿਹਲੇ ਜਿੰਦਗੀ ਨੂੰ ਜਿਉਣਾ ਸਿੱਖਾਇਆ ਇਟਲੀ ਨੇ.. ਆਪਣੇ ਘਰ ਹਰ ਕੋਈ ਚੰਗਾ ਨਫਰਤ ਤੇ ਪਿਆਰ ਦਾ ਮੱਤਲਬ ਸੱਮਝਾਇਆ ਇਟਲੀ ਨੇ.. ਆ ਜਿਹੜੇ ਮੈ ਲਿੱਖ ਲਿੱਖ ਪੇਜ ਭਰਤੇ ਮੈਨੂੰ ਸ਼ਾਇਰ ਵੀ ਤਾਂ ਬਣਾਇਆ ਇਟਲੀ ਨੇ.. Copy