ਹੱਸਣ ਲਈ ਤਾਂ ਬਹਾਨਾ ਚਾਹੀਦਾ, ਰੋਣ ਲਈ ਤਾਂ ਤੇਰੀ ਯਾਦ ਹੀ ਬਥੇਰੀ ਆ,
ਇਹਨਾਂ ਅੱਖੀਆਂ ਨੂੰ ਉਡੀਕ ਤੇਰੀ , ਕਿਸੇ ਹੋਰ ਵੱਲ ਨਹੀ ਤਕਦਿਆਂ.. ਜੇ ਕਰ ਹੁੰਦਾ ਰਹੇ ਦੀਦਾਰ ਤੇਰਾ, ਇਹ ਸਦੀਆਂ ਤੱਕ Continue Reading..
Ja sajna tenu gum lukauna nai ayea. Tu chup krke Tur geyao sanu ta hall sunauna vi na ayea.
ਲੱਖ ਵਾਰੀ ਸੋਂ ਖਾਦੀ ਨਹੀ ਲੈਣਾ ਅੱਜ ਤੋਂ ਬਾਦ ਓਹਦਾ ਨਾਮ ਪਰ ਜਿੰਨੀ ਵਾਰ ਸੋਂ ਖਾਦੀ, ਸੋਂ ਖਾਦੀ ਲੇ ਕੇ Continue Reading..
ਇਨਸਾਨ ਹੀ ਅੱਜਕੱਲ ਕੋਈ ਇਨਸਾਨੀਅਤ ਨਹੀ ਦੇਖਦਾ ਵੈਟਸਇਪ ਹੋਵੇ 🙄😐 ਭਾਵੇ ਜਿੰਦਗੀ ਅੱਜਕੱਲ ਲੋਕ ਸਿਰਫ ਸਟੇਟਸ ਹੀ ਦੇਖਦੇ ਨੇ ।
ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਅਾਰ ਸੱਚਾ .. …. … .. ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿੳੁ Continue Reading..
ਸਮਝ ਨਹੀਂ ਆਇਆ ਜਿੰਦਗੀ ਤੇਰਾ ਇਹ ਫਲਸਫਾ , ਇਕ ਪਾਸੇ ਕਹਿੰਦੀ ਏ ਕਿ ਸਬਰ ਦਾ ਫਲ ਮਿੱਠਾ ਹੁੰਦਾ ਏ ਅਤੇ Continue Reading..
ਜੇ ਪਤਾ ਹੁੰਦਾ ਤੂੰ ਤੁਰ ਜਾਣਾ , ਮੇਥੋ ਦੂਰ ਜਾਦੀਆ ਰਾਹਾ ਤੇ, ਮੈ ਕਾਬੂ ਰਖਣਾ ਸਿੱਖ ਲੈਦੀਂ , ਇਹਨਾ ਹਝੂੰਆਂ Continue Reading..
ਜਿਹਨਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ , ਅਕਸਰ ਓਹਨਾ ਦੀ ਹੀ ਕਿਸਮਤ ਖਰਾਬ ਹੁੰਦੀ ਐ।
Your email address will not be published. Required fields are marked *
Comment *
Name *
Email *