ਹੱਸਣ ਲਈ ਤਾਂ ਬਹਾਨਾ ਚਾਹੀਦਾ, ਰੋਣ ਲਈ ਤਾਂ ਤੇਰੀ ਯਾਦ ਹੀ ਬਥੇਰੀ ਆ,
ਮੇਰਾ ਮੇਰਾ ਕਰ ਮੈਂ ਥੱਕਿਆ, ਪਰ ਮੇਰਾ ਨਜ਼ਰ ਨਾ ਆਵੇ … ਸਾਰੀ ਦੁਨੀਆ ਮਤਲਬ ਖੋਰੀ, ਵਕ਼ਤ ਪਵੇ ਛੱਡ ਜਾਵੇ …
ਜਿਸਦੇ ਜਾਣ ਦਾ ਸਭ ਤੋਂ ਜ਼ਿਆਦਾ ਡਰ ਸੀ ਮੈਂ ਤਾਂ ਓਹਨੂੰ ਵੀ ਜਾਂਦੇ ਹੋਏ ਦੇਖਿਆ ਆ
ਮਿਲ ਜਾਵੇ _ਅਸਾਨੀ ਨਾਲ ਉਹਦਾ _ਚਾਅ ਕਾਹਦਾ ,,,,,,,,,, ਜ਼ਿੱਦ ਤਾ ਉਸ ਦੀ ਹੈ ਜੋ _ਮੁਕੱਦਰਾ ਵਿੱਚ ਲਿਖਿਆ ਹੀ ਨਹੀ ,,,,,,,,,,,,,
ਪੱਬ ਬੋਚ ਕੇ ਟਿਕਾਵੀਂ ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….. ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚਲੱਗਦਾ….
ਸ਼ਿਕਵੇ ਤਾਂ ਤੇਰੇ ਨਾਲ ਬੜੇ ਨੇ ਪਰ ਜੱਗ ਜਾਹਰ ਨਹੀਂ ਕਰਾਂਗੇ, ਅਸੀਂ ਹਾਲੇ ਵੀ ਉਸ ਮੋੜ ਤੇ ਖੜੇ ਅਾਂ ਪਰ Continue Reading..
ਕਦੇ ਟਾਈਮ ਮਿਲਿਆ ਤਾਂ ਸੋਚੀਂ ਸਾਡੇ ਬਾਰੇ , ਅਸੀ ਕਿੱਦਾਂ ਦੇ ਸੀ ਓਨਾਂ ਵਿਚੋ ਜੋ ਮਿਲੇ ਤੈਨੂੰ ਅੱਜ ਤੱਕ ਸਾਰੇ..
Teri ek haan lyi 100-100 trlee krdi rhi mai,, ek din pushe ga khud nu, ki hai eho jha khas Continue Reading..
ਜ਼ਰੂਰਤ ਤੋੜ ਦਿੰਦੀ ਹੈ ਗਰੂਰ ਇਨਸਾਨ ਦਾ, ਨਾ ਹੁੰਦੀ ਮਜਬੂਰੀ ਤਾ ਹਰ ਆਦਮੀ ਖੁਦਾ ਹੁੰਦਾ..
Your email address will not be published. Required fields are marked *
Comment *
Name *
Email *