ਹੱਸਣ ਲਈ ਤਾਂ ਬਹਾਨਾ ਚਾਹੀਦਾ, ਰੋਣ ਲਈ ਤਾਂ ਤੇਰੀ ਯਾਦ ਹੀ ਬਥੇਰੀ ਆ,
ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇਂ ਹਾ, ਜਦ ਯਾਦ ਤੇਰੇ ਆਵੇ ,ਅਸੀਂ ਰੋ ਲੇਂਦੇ ਆ ਮਨਪ੍ਰੀਤ
Dil tan duniya laundi hai asi tan Rooh da rishta laya… Dil laun wale Dil nal khel Behthe Rooh da Continue Reading..
ਉਹੀ ਰਾਹਾਂ ਉਹੀ ਮੁਸਾਫਿਰ_ __ਬੱਸ ਰਾਹੀਆਂ ਦੇ ਜ਼ਜਬਾਤ ਬਦਲ ਗਏ ਨੇ__ ° __ਉਹੀ ਮੈਂ ਹਾ ਉਹੀ ਤੂੰ ਏ__ __ਬੱਸ ਜੱਟੀਏ Continue Reading..
ਮੋਹ ਤੇਰੇ ਦੀਆਂ ਤੰਦਾਂ … ਅਜ ਬਣੇ ਦਰਦਾਂ ਦੇ ਤਾਣੇ ,,, ਟੁੱਟੇ ਦਿਲ ਦਾ ਦਰਦ ਕੀ ਹੁੰਦਾ… ਦਿਲ ਤੋੜਨ ਵਾਲਾ Continue Reading..
ਮੇਰੇ ਯਕੀਨ ਦੀਆ ਕਿਸ਼ਤੀਆਂ ਐਵੇ ਨੀ ਡੁੱਬੀਆਂ ,,, ਮੈ ਅੱਖਾਂ ਸਾਹਮਣੇ , ਦੇਖਿਆ ਸੀ ਤੈਨੂੰ ਬੇਵਫਾਂ ਹੁੰਦਿਆਂ
ਖ਼ਮੋਸ਼ੀਆਂ ਜਿਸ ਨੂੰ ਚੰਗੀਆਂ ਲੱਗਣ ਉਹ ਕਦੇ ਬੋਲਦੇ ਨਈਂ,
ਨਿੱਕੇ ਨਿੱਕੇ ਜਿੰਦਗੀ ਦੇ ਚਾਅ ਦੁੱਖ ਦਿੰਦੇ ਆ , ਜਿੰਨੇ ਰਾਹੀਂ ਇਕੱਠੇ ਲੰਘੇ ਰਾਹ ਦੁੱਖ ਦਿੰਦੇ ਆ , ਸੱਚੀ ਆਉਂਦੇ Continue Reading..
ਮੇਰੇ ਲਫ਼ਜ਼ ਮੇਰੀ ਹੀ ਕਹਾਣੀ ਕਹਿਣ ਜ਼ਰੂਰੀ ਤਾਂ ਨਹੀਂ… ਕੁਝ ਦਰਦ ਮੈਂ ਦੇਖੇ ਨੇ ਹੋਰਾਂ ਦੀਆਂ ਅੱਖਾਂ ਵਿੱਚ ਵੀ…
Your email address will not be published. Required fields are marked *
Comment *
Name *
Email *