ਮੈਂ Pegg ਸ਼ੁਰੂ ਤਾਂ ਕਰਦਾ ਯਾਰਾਂ ਨਾਲ, ਪਰ ਪੀ ਕੇ ਚੇਤੇ ਤੂੰ ਆਉਂਦੀ,
ਕਿੰਨੀ ਅਜੀਬ ਹੈ ਮੇਰੇ ਸ਼ਹਿਰ ਦੀ ਭੀੜ ਵੀ ਕਹਿਣ ਨੂੰ ਤੇ ਹਜ਼ਾਰਾਂ ਲੋਕ ਨੇ ਪਰ ਤੇਰੇ ਵਰਗਾ ਇੱਕ ਵੀ ਨਈ..
ਸਜਾਵਾ ਬਣ ਜਾਂਦੀਆਂ ਨੇ ਗੁਜਰੇ ਹੋਏ ਵਕਤ ਦੀਆਂ ਯਾਦਾਂ.. ਪਤਾ ਨਹੀ ਲੋਕ ਕਿਉ ਮਤਲਬ ਲੀ ਮਿਹਰਬਾਨ ਹੁੰਦੇ ਨੇ..
ਅਜ ਤੂਫ਼ਾਨ ਆਈਆ ਤੇ ਮੈਨੂੰ ਕਹਿੰਦਾ ਮੈ ਤੇਰੇ ਸਭ ਕੂਝ ਉਜਾੜ ਦੇਵਾਗਾ ਮੈ ਹੱਸ ਕੇ ਜਵਾਬ ਦਿਤਾ ਯਾਰਾ ਤੂ ਲੇਟ Continue Reading..
ਸੌਹ ਰੱਬ ਦੀ !!! ਤੈਨੈੰ ਪਾਉਣ ਦੀ ਚਾਹਤ ਤਾ ਬਹੁਤ ਸੀ, ਪਰ Shyd ਵੱਖ ਹੋਣ ਦੀਆ ਦੁਆਵਾ, ਕਰਨ ਵਾਲੇ Jyada Continue Reading..
ਜੋਬਨ ਰੁੱਤੇ ਫੁੱਲ ਖਿਲਿਅਾ ਕੋੲੀ ਟਾਹਣੀ ਨਾਲੋ ਤੋੜ ਗਿਅਾ ਅਸੀ ਜਿਸ ਨੂੰ ਦਿਲ ਤੋ ਚਾਹਿਅਾ ਸੀ ਮੁੱਖ ਮੋੜ ਗਿਅਾ
ਅਸੀਂ ਬਾਈਪਾਸ ਲੰਘਦੇ ਆ ਤੇਰੇ ਸ਼ਹਿਰ ਤੋਂ ਯਾਦ ਤੇਰੀ ਸਾਡੇ ਰਾਹਾਂ ਵਿਚ ਖੜ ਜੇ ਤੇਰਾ ਪਿੰਡ ਤੋਂ ਕਨੇਡਾ ਵਾਲਾ ਸਿੱਧਾ Continue Reading..
Kuj lok kine ajeeb hunde ne, HNA??? Nale kehan ge tere to nafrat badi a, nale ro pain ge…
ਓਹ ਚਿਹਰਾ ਮੇਰੇ ਲਈ ਖਾਸ ਹੋਇਆ ਕਰਦਾ ਸੀ ਰੁਕ ਜਾਂਦੀ ਸੀ ਮੇਰੇ ਦਿਲ ਦੀ ਧੜਕਣ ਜਦ ਕਦੇ ਓਹ ਚਿਹਰਾ ਉਦਾਸ Continue Reading..
Your email address will not be published. Required fields are marked *
Comment *
Name *
Email *