ਤੂੰ ਤਾਂ ਛੱਡ ਗਈ ਏ ਪਰ ਚੰਦਰੀਆ ਤੇਰੀਆ ਯਾਦਾਂ ਨੀ ਛੱਡਦੀਆਂ
ਮਿਲ ਜਾਵੇ _ਅਸਾਨੀ ਨਾਲ ਉਹਦਾ _ਚਾਅ ਕਾਹਦਾ ,,,,,,,,,, ਜ਼ਿੱਦ ਤਾ ਉਸ ਦੀ ਹੈ ਜੋ _ਮੁਕੱਦਰਾ ਵਿੱਚ ਲਿਖਿਆ ਹੀ ਨਹੀ ,,,,,,,,,,,,,
manya k teri najr ch kuj v nhi mai pr, meri kadr ohna to puch, jihna nu kde plt k Continue Reading..
samj ni ondi ki dstur c mere pyar da… jina jada onu chahya one thokr mari mai madi c ya Continue Reading..
ਜਦ ਆਖਰੀ ਵਾਰਮਿਲਨ ਉਹ ਆਈ ਸੀ… – ਬੜਾ ਹੱਸੀ ਝੂਠਾ ਮੂਠਾ ਪਰ ਅੰਤ ਨੂੰ ਰੋ ਕਿ ਜੱਫੀ ਪਾਈ ਸੀ……..
ਉਹ ਫਿਰ ਤੋਂ ਪਰਤ ਆਏ ਹਨ ਮੇਰੀ ਜਿੰਦਗੀ ਵਿੱਚ’ “ਆਪਣੇ ਮਤਲਬ” ਲਈ , ਅਤੇ ਅਸੀ ਸੋਚਦੇ ਰਹੇ ਕਿ ਸਾਡੀ ਦੁਆ Continue Reading..
ਪਿਓ ਦੀ ਜਿਹੜਾ ਦਾਹੜੀ ਪੁੱਟੇ, ਉਹਦਾ ਜੰਮਣਾਂ ਜੱਗ ਤੇ ਕੀ… ਮਾਪਿਆ ਦੀ ਜੋ ਪੱਗ ਰੋਲਦੀ , ਉਹ ਕਾਹਤੋਂ ਜੰਮੀ ਧੀ..
ਪੂਰੀ ਉਮੀਦ ਸੀ ਮਰਜਾਣੀ ਤੇ ਪਰ ਉਹਨੇ ਮੇਰਾ ਖੁਆਬ ਤੋੜਤਾ ਓੁਹਨੂੰ ਮਿਲ ਗਈ ਮਹਿੰਗੀ ਜਦੋਂ ਮੁੰਦਰੀ, ਉਹਨੇ ਮੇਰਾ ਛੱਲਾ ਮੋੜਤਾ
ਆਸ਼ਿਕ ਹੋਵੇ ਜਾਂ ਫਿਰ ਅੱਤਵਾਦੀ… ਸਜਾਵਾਂ ਬਰਾਬਰ ਈ ਨੇ, ਜਾਂ ਤਾਂ ਉਮਰ_ਕੈਦ ਜਾਂ ਸਜਾ-ਏ-ਮੌਤ…
Your email address will not be published. Required fields are marked *
Comment *
Name *
Email *