ਹਰਮਨ Leave a comment ਮੈ ਤਾ ਬਹੁਤ ਪਿਆਰ ਕਰਦਾ ਸੀ ਪਰ ਕਹਿ ਨਹੀਂ ਪਾਇਆ, ਉਹ ਵੀ ਕਰਦੀ ਹੋਣੀ ਏ ਜਰੂਰ ਪਰ ਓਹ ਵੀ ਕਹਿ ਨਹੀਂ ਪਾਈ , ਕੀਤੇ ਹੋਰ ਲੱਬਣ ਗਏ ਇਸ਼ਕ ਪਰ ਬੇਵਫਾਈ ਮਾਰ ਗਯੀ, ਪਰ ਸੱਚ ਜਾਣੀ ਇਸ ਦਿਲ ਵਿੱਚੋ ਨਾ ਤੇਰੀ ਯਾਦ ਗਯੀ ਤੇਰਾ ਪ੍ਰੀਤ Copy