ਜ਼ਰੂਰਤ ਦਰ ਜ਼ਰੂਰਤ ਯਾਦ ਆਉਂਦਾ ਰਿਹਾ ਹਾਂ ਮੈਂ ਕਦੇ ਉਸਨੂੰ ਵਿਸਰਿਆ ਨਹੀਂ !
ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ… ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ… ਜਿਨਾ ਧੋਖੇ ਕਰਕੇ ੲਿਲਜਾਮ ਮੇਰੇ Continue Reading..
ਜ਼ਿੰਦਗੀ ਏਨੀਂ ਦੁਖੀ ਨਹੀਂ ਆ ਕਿ ਮਰਨ ਨੂੰ ਜੀਅ ਕਰੇ ਪਰ ਕੁਝ ਲੋਕ ਦੁੱਖ ਹੀ ਏਨਾਂ ਦੇ ਦਿੰਦੇ ਨੇਂ ਕਿ Continue Reading..
..ਤੈਨੂੰ ਵੇਖਣ ਦੀ ਏ ਰੀਝ ਬੜੀ ਵਿੱਚ ਸੁਪਨੇ ਹੀ ਆ ਜਾੲਿਅਾ ਕਰ ਸੁਪਨੇ ਲਈ ਹੁੰਦੀ ੲੇ ਨੀਂਦ ਜ਼ਰੂਰੀ ਤੂੰ ਖੁਦ Continue Reading..
Na Sma kise di Udeek KrAda Na Mout Ne Umaran janiyan ne , JurRian MeHflan Cho Uth ke Tur Jana Continue Reading..
ਜੇ ਪੂਰਾ ਨਹੀਂ ਹੋਇਆ ਤਾਂ ਕੀ ਹੋਇਆ ਪਰ ਜੋ ਖੁਆਬ ਤੂੰ ਦਿਖਾਇਆ ਉਹ ਸੋਹਣਾ ਬਹੁਤ ਸੀ॥
ਛੱਡ ਦਿਲਾ ਉਹ ਵੱਡੇ ਲੋਕ ਨੇ😞 ਅਾਪਣੀ ਮਰਜ਼ੀ ਨਾਲ ਗੱਲ ਕਰਦੇ ਅਾ🤔 ਤੇਰੇ ਲੇੲੀ ਟਾੲਿਮ ਨੀ ੳੁਹਨਾ ਕੋਲ⏰ ਸੋੰਜਾ ਚੁੱਪ Continue Reading..
ਹਰ ਵਾਰ ਧੋਖਾ ਕਰਦੀ ਤਕਦੀਰ ਮੇਰੀ, ਇਹ ਵੀ ਸੱਜਣਾਂ ਵਾਂਗ ਬੇਵਫਾ ਲਗਦੀ ਏ, ਪਿਆਰ ਦਾ ਰੋਗ ਲੱਗ ਗਿਆ ਜਿੰਦ ਮੇਰੀ Continue Reading..
ਤੂੰ ਸਿਕਾਰੀ, ਮੈ ਪੰਛੀ ਹਾਂ , ਬੋਲਣ ਨਹੀ ਦੇਣਾ ਫੜਕਣ ਤਾ ਦੇ , ਜਿਹੜੇ ਤੀਰ ਤੂੰ ਮਾਰੇ ਵਿੱਚ ਸੀਨੇ , Continue Reading..
Your email address will not be published. Required fields are marked *
Comment *
Name *
Email *