ਆ ਸ਼ਰਤ ਲਾਈਏ ਆਪਣੇ ਅਹਿਮ ਨਾਲ ਭਿੜ ਜਾਈਏ ਮਨ ਦੇ ਵਹਿਮ ਨਾਲ
ਜਿਊਂਦੇ ਜੀਅ ਕਦਰ ਕਰਨਾ ਕੋਈ ਵਿਰਲਾ ਇਨਸਾਨ ਹੀ ਜਾਣਦਾ ਹੈ…. . ਅਸਲੀ ਕਦਰ ਦੀ ਪਛਾਣ ਉਦੋਂ ਹੁੰਦੀ ਹੈ ਜਦੋ ਕੋਈ Continue Reading..
ਬੇਅਕਲੇ ਬੇਨਾਮ ਜਿਹੇ ਹਾਂ.. ਗੁੰਮਸੁਮ ਤੇ ਗੁੰਮਨਾਮ ਜਿਹੇ ਹਾਂ.. ਤੈਨੂੰ ਨਜ਼ਰੀਂ ਕਿੱਦਾਂ ਆਵਾਂਗੇ.. ਤੂੰ ਖਾਸ ਏ ਅਸੀ ਆਮ ਜਿਹੇ ਹਾਂ..!!
ਨਜਦੀਕ ਤੇਰੇ ਆ ਕੇ ਦੂਰ ਇੰਜ ਹੋਏ ਆ ਨਾ ਕਿਸੇ ਹੋਰ . .?? . . . . . ਦੇ ਹੋਣਾ Continue Reading..
ਪਤਾ ਸਾਨੂੰ ਕਿਸਮਤ ਨੇ ਸਾਥ ਨਹੀਂ ਦਿੱਤਾ ਮੁੱਢ ਤੋਂ ਹੀ ਇਸ ਨਾਲ ਵੈਰ ਆ Duniya matlab di🙏
ਖੋਹਣ ਤੋਂ ਡਰਦਾ ਆ, ਤਾਹੀਂ ਇਜ਼ਹਾਰ ਨੀ ਕਰਦਾ, ਭਾਵੇਂ ਇੱਕ ਤਰਫ਼ਾ ਹੀ ਸਹੀ ਪਰ ਪਿਆਰ ਸਾਹਾਂ ਤੋਂ ਵਧੇਰੇ ਕਰਦਾ ਆ,
ਜਦੋਂ ਛੋਟੇ ਸੀ ਤਾਂ ਸੌਣ ਲਈ ਰੋਣ ਦਾ ਬਹਾਨਾ ਕਰਨਾ ਪੈਂਦਾ ਸੀ… . . . . ਤੇ ਅੱਜ ਜਦੋਂ ਵੱਡੇ Continue Reading..
ਕਦੇ ਹੱਸਣ ਦੀ ਵਜ੍ਹਾ ਭਾਲਦੇ ਸੀ ਅਸੀਂ…!!! ਫਿਰ ਕੁੱਝ ਇਸ ਕਦਰ ਟੁੱਟੇ ਕਿ…!!! ਬੇਵਜ੍ਹਾ ਗੱਲ ਗੱਲ ਤੇ ਹੱਸਣਾ ਸਿੱਖ ਗਏ..
me tera hunda. eh jind hundi mere nal likh waiee tu. par kismat nu manjoor nhi ban bethi ajj parai Continue Reading..
Your email address will not be published. Required fields are marked *
Comment *
Name *
Email *