ਉਸਦੇ ਬਿਨਾਂ ਹੁਣ ਚੁੱਪ ਚਾਪ ਰਹਿਣਾ ਚੰਗਾ ਲੱਗਦਾ ਹੈ,
ਖਾਮੋਸ਼ੀ ਨਾਲ ਇਹ੍ਹ ਦਰਦ ਨੂੰ ਸਹਿਣਾ ਚੰਗਾ ਲੱਗਦਾ ਹੈ,
ਉਸਦਾ ਮਿਲਣਾ ਨਾ ਮਿਲਣਾ ਕਿਸਮਤ ਦੀ ਗੱਲ ਹੈ,
ਪਲ ਪਲ ਉਸਦੀ ਯਾਦ ਵਿਚ ਰੋਣਾ ਚੰਗਾ ਲੱਗਦਾ ਹੈ,
ਸਾਰੀਆਂ ਖੁਸ਼ੀਆਂ ਅਜੀਬ ਲੱਗਦੀਆਂ ਨੇ ਉਸਤੋਂ ਬਿਨਾਂ,
ਰਾਤ ਨੂੰ ਰੋ ਰੋ ਕੇ ਉਸਦੀ ਯਾਦ ਵਿਚ ਸੋੰਣਾ ਚੰਗਾ ਲੱਗਦਾ ਹੈ


Related Posts

Leave a Reply

Your email address will not be published. Required fields are marked *