ਟੁੱਟੇ ਤਾਰਿਆਂ ਦੀ ਗਿਂਣਤੀ ਕਰਨੀ ਔਖੀ ਐ ਕੋਈ ਨੱਡੀ ਸੈਂਟ ਕਰਨੀ ਥੋੜੀ ਸੋਖੀ ਐ
ਨੀਲੀ ਛੱਤ ਵਾਲੇ ਤੇ ਰੱਖ ਅਾਸ ਬਹੁਤਾ ਫਿਕਰ ਨਾ ਕਰ … ਜੋ ਚੱਲ ਰਹੀ ਜਿੰਦਗੀ ੳੁਹਨੂੰ ਮਾਨ ਲੈ ਬੀਤੀ ਹੋੲੀ Continue Reading..
ਜਦੋ ਮੈ ਦੁਨੀਆ ਵਿਚੋਂ ਜਾਵਾਂਗਾ, ਉਹ ਦਿਨ ਹੋਵੇਗਾ ਬਹਾਰਾ ਦਾ… ਕੁਝ ਦੋਸ਼ ਮੇਰੇ ਗਿਣਨਗੇ, ਕੁਝ ਕਹਿਣਗੇ ਯਾਰ ਸੀ ਯਾਰਾਂ ਦਾ…!
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ Continue Reading..
ਅੱਖ਼ ਮੇਰੀ ਤੋਂ ਅੱਖ਼ ਤੇਰੀ ਵਕਤ ਪਿਆ ਤੇ ਫਿਰ ਗਈ, ਤਾਂਵੀ ਨਜ਼ਰ ‘ ਅਰਜਨ ‘ ਦੀ ਤੈਨੂੰ ਲੱਭਦੀ ਕਿੰਨਾਂ ਚਿਰ Continue Reading..
ਹਰੇਕ ਅੱਖ ਚ ਹੰਝੂ ਆਸ਼ਕੀ ਲਈ ਨਹੀਂ ਵਹਿੰਦਾ….. ਕੁਝ ਅੱਖਾਂ ਜਹਾਨੋ ਗਿਆ ਨੂੰ ਯਾਦ ਕਰਕੇ ਵੀ ਗਿੱਲੀਆਂ ਹੋ ਜਾਂਦੀਆਂ!!
ਜਿੱਦਣ ਹੱਸ ਕੇ ਉੱਤੋਂ- ਉੱਤੋਂ ਕਿਹਾ ਸੀ ਨਾ ਉਹਨੂੰ ਪਿਆਰ ਨੀ ਕਰਦੇ ਉੱਦਣ ਤਾਂ ਰੱਬ ਜਾਣ ਦਾ ਏ ਕਿੰਨਾ ਰੋਏ Continue Reading..
ਜਿੰਨਾਂ ਅਸੀਂ ਤੈਨੂੰ ਚਾਹਿਆ ਉਨਾਂ ਕਿਸੇ ਨੇ ਨਾ ਚਾਹੁਣਾ,, – ਸਭ ਦਿਖਾਵਾ ਕਰਨਗੇ ਸਾਡੇ ਬਿਨਾਂ ਦਿਲ ਕਿਸੇ ਨਾ ਲਾਉਣਾ_
ਸ਼ਕਲਾ ਨੂੰ ਭੁੱਲੀਏ ਕਿ ਲਾਰਿਆ ਨੂੰ ਭੁੱਲੀਏ, – – ਕਿੱਦਾਂ ਦਿਨ ਤੇਰੇ ਨਾਲ ਗੁਜਾਰਿਆ ਨੂੰ ਭੁੱਲੀਏ
Your email address will not be published. Required fields are marked *
Comment *
Name *
Email *