Preet Singh Leave a comment ਵਾਅਦੇ ਤਾਂ ਸੱਚੇ ਸੀ ਪਰ ਨਭਾ ਨਾ ਪਾਇਆ, ਉਹਦੇ ਹੰਜੂਆਂ ਨੂੰ ਵਹਿਣ ਤੋਂ ਹਟਾ ਨਾ ਪਾਇਆ, ਉਹ ਰੋਂਦੀ ਰੋਂਦੀ ਚਲੀ ਗਈ ਮੇਰੇ ਤੋਂ ਕੋਹਾਂ ਦੂਰ, ਮੈਂ ਉਹਦੇ ਟੁੱਟ ਰਹੇ ਸੁਪਨੇ ਵਸਾ ਨਾ ਪਾਇਆ ! Copy