ਲੱਖ ਕੇਸਿੱਸ ਕਰ ਕੇ ਵੇਖ ਲਈ ਤੂੰ ਨਹੀਂ ਭੁੱਲਦੀ ਤੂੰ ਨਹੀਂ ਭੁੱਲਦੀ ਬੂਟਾ ਜਲਵਾਣਾ
ਕਿੰਨਾ ਅੌਖਾ ਹੁੰਦਾ ਏ ਜਦੋਂ ਦਿਲ ਉੱਚੀ – ਉੱਚੀ ਰੋਣ ਨੂੰ ਕਰਦਾ ਏ ਪਰ ਲੋਕਾਂ ਸਾਹਮਣੇ ਹੱਸਣਾ ਪੈਂਦਾ ਏ.
ਕੁੱਝ relationships ਪੰਜਾਬੀ ਜੁੱਤੀ ਜਿਹੇ ਹੁੰਦੇ ਨੇ ਸ਼ੁਰੂ ਵਿੱਚ ਹੀ ਪਤਾ ਲੱਗ ਜਾਂਦਾ ਕਿ ਲੱਗਦੀ ਐ ਪਰ ਬੰਦਾ ਫੇਰ ਵੀ Continue Reading..
ਖ਼ਤਮ ਹੋ ਜਾਵੇਗੀ ਤੇਰੀ ਜ਼ਿਦ ਉਦੋਂ, , , ਜ਼ਦੋ ਤੈਨੂੰ ਪਤਾ ਲੱਗੇਗਾ ਤੈਨੂੰ ਯਾਦ ਕਰਨ ਵਾਲਾ, ਖ਼ੁਦ ਇੱਕ ਯਾਦ ਬਣ Continue Reading..
ਇੱਥੇ ਕੁੱਖਾਂ ਹੋ ਗਈਆਂ ਕੱਚ ਦੀਆਂ , ਮੁਸ਼ਕਿਲ ਨਾਲ ਧੀਆਂ ਬੱਚਦੀਆਂ, ਜੋ ਬੱਚਦੀਆਂ ਉਹ ਮੱਚਦੀਆਂ, ਜਿਵੇਂ ਟੁੱਕੜਾ ਹੋਣ ਕਬਾਬ ਦਾ Continue Reading..
ਤੇਰੇ ਨਾਲ ਸਾਰੀ ਜਿੰਦਗੀ ਜੀਣੀ ਸੀ , ਤੁਸੀਂ ਤਾਂ ਅੱਧ ਵਿਚਕਾਰ ਹੀ ਸਾਥ ਛੱਡ ਗਏ,
Tainu paya marh marh k duniya naal larh larh ke vekhi shad nah javi ve jone ah darh darh k
“ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।”
Ja sajna tenu gum lukauna nai ayea. Tu chup krke Tur geyao sanu ta hall sunauna vi na ayea.
Your email address will not be published. Required fields are marked *
Comment *
Name *
Email *