Preet Singh Leave a comment ਲਿਖਦੇ ਰਹੇ ਤੈਨੂੰ ਰੋਜ ਹੀ ਮਗਰ ਖੁਆਹਿਸ਼ਾਂ ਦੇ ਖਤ ਕਦੇ ਅਸੀ ਭੇਜੇ ਹੀ ਨਹੀ। ਡਰਦੇ ਸੀ ਤੇਰੇ ਇਨਕਾਰ ਤੋਂ ਕਿਉਕਿ ਸਾਡੀ ਖੁਆਹਿਸ਼ ਤਾਂ ਤੈਨੂੰ ਅਪਣਾਉਣਾ ਸੀ। Copy