Preet Singh Leave a comment ਕੁਝ ਸਿਰਨਾਵੇਂ ਜਦ ਦਰਮਿਆਨ ਹੁੰਦੇ ਨੇ, ਅਹਿਸਾਸ ਹੀ ਨਹੀ ਹੁੰਦਾ . ਜਦ ਉਹੀਓ ਗੁਮ ਜਾਣ ਕਿਤੇ, ਤਾਂ ਸਾਰੀ ਜ਼ਿੰਦਗੀ ਨਜ਼ਰਾਂ ਦੀ ਤਲਾਸ਼ ਬਣ ਜਾਂਦੇ ਨੇ. Copy