Preet Singh Leave a comment ਸਾਡਾ ਦਿਨ ਤਾ ਇੱਕਲਿਆ ਦਾ ਲੰਘ ਜਾਂਦਾ ਏ ਰਾਤ ਲੰਘਦੀ ਏ ਕਿੰਨਿਆ ਸਹਾਰਿਆਂ ਦੇ ਨਾਲ ਤੇਰਾ ਮੁੱਖ ਯਾਦ ਆਵੇ ਤਾ ਚੰਨ ਵੱਲ ਵੇਖੀਏ ਤੇਰੀ ਥਾਂਵੇ ਗੱਲਾ ਕਰੀ ਦੀਆ ਤਾਰਿਆਂ ਦੇ ਨਾਲ Copy