ਜ਼ਿੰਦਗੀ ਵਿੱਚ ਸੁਪਨੇ ਤੇ ਬਹੁਤ ਦੇਖੇ ਸੀ ਪਰ ਪੂਰਾ ੲਿੱਕ ਵੀ ਨਹੀ ਹੋੲਿਅਾ
ਮਿਲਦਾ ਤਾਂ ਬਹੁਤ ਕੁਝ ਹੈ ਜ਼ਿੰਦਗੀ ਵਿੱਚ ਬੱਸ ਅਸੀ ਗਿਣਤੀ ਉਸੇ ਦੀ ਕਰਦੇ ਹਾਂ, ਜੋ ਹਾਸਿਲ ਨਾ ਹੋਇਆ ਹੋਵੇ…
ਜਿਸ ਰਾਹ ਤੇ ਮਿਲੇ ਸੀ ਸਾਨੂੰ, ਹੱਕਦਾਰ ਸਾਡੇ ਸਾਹਾਂ ਦੇ, ਅਸੀ ਅੱਜ ਵੀ ਕਰਜਦਾਰ ਹਾਂ ਉਹਨਾਂ ਰਾਹਾਂ ਦੇ
Dil utte sada hun jorr koi na Kde shd k na javi sada hor koi na
ਇੰਨੀ ਕੁ ਖੁਦਾਰੀ ਵੀ ਲਾਜ਼ਮੀ ਸੀ ਕਿ ,, ਓਹਨੇ ਹੱਥ ਛੁਡਾਇਆ ਤੇ ਮੈਂ ਛੱਡ ਦਿੱਤਾ ।
ਕੱਪੜਾ ਫਟੇ ਤੇ ਲੱਗਣ ਤਰੋਪੇ, ਦਿਲ ਫਟੇ ਕਿਸ ਸੀਣਾ,, ਸਜਣਾ ਬਾਜੋ ਦਿੱਲ ਨੀ ਲਗਦਾ ਕੀ ਮਰਨਾ ਤੇ ਕੀ ਜੀਣਾ,,
ਵੇ ਸੱਜਣਾ ਅਸੀ ਤੇਰਾ ਪਰਛਾਵਾਂ ਨਹੀ ਬਣਨਾ.. ਜੋ ਹਨੇਰੇ ਵਿੱਚ ਹੋ ਜਾਂਵੇ ਗਾਇਬ… ਅਸੀ ਤਾਂ ਤੇਰੀ ਰੂਹ ਬਣਨਾ…. ਜੋ ਜਿਸਮ Continue Reading..
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ Continue Reading..
ਇਹ ਜਿੰਦ ਨੀ ਇੰਨੀ ਸਸਤੀ ਸੱਜਣਾ ਹਰ ਕੋਈ ਨੀ ਇਸਦਾ ਹਕ਼ਦਾਰ ਹੁੰਦਾ ਕੋਈ ਵੈਦ ਹਕੀਮ ਨਾ ਇਲਾਜ ਕਰਦਾ ਜੋ ਵੀ Continue Reading..
Your email address will not be published. Required fields are marked *
Comment *
Name *
Email *