Preet Singh Leave a comment ਸਾਡੀ ਯਾਦਾਂ ਵਾਲੇ ਮੋਤੀ ਕਿਤੇ ਡੁੱਲ ਤਾ ਨੀ ਗਏ ਸਾਡੇ ਪਿਆਰ ਦੇ ਸੁਨੇਹੇ ਕਿਤੇ ਰੁਲ ਤਾ ਨੀ ਗਏ ਰਾਤ ਸੋਚਾਂ ਵਿੱਚ ਗਈ ਚਲ ਪੁੱਛਾਂ ਗੇ ਸਵੇਰੇ ਸਾਡੇ ਯਾਰ ਕਿਤੇ ਸਾਨੂੰ ਭੁੱਲ ਤਾ ਨੀ ਗਏ Copy