ਲੱਖ ਲਾਣਤਾਂ ਸਾਡੇ ਜਿਓਣ ਉੱਤੇ ਜੇ ਸਾਡਾ ਯਾਰ ਹੀ ਧੋਖਾ ਦੇ ਚੱਲੈ ,
ਅਸੀਂ ਹੱਕ ਦਿੱਤਾ ਜਿਹਨੂੰ ਅਪਣਿਆ ਦਾ ,
ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੈ ,
ਰਿੰਪੀ ਸੰਘੇੜਾ
ਲੱਖ ਲਾਣਤਾਂ ਸਾਡੇ ਜਿਓਣ ਉੱਤੇ ਜੇ ਸਾਡਾ ਯਾਰ ਹੀ ਧੋਖਾ ਦੇ ਚੱਲੈ ,
ਅਸੀਂ ਹੱਕ ਦਿੱਤਾ ਜਿਹਨੂੰ ਅਪਣਿਆ ਦਾ ,
ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੈ ,
ਰਿੰਪੀ ਸੰਘੇੜਾ
ਸਵਰਾ ਦਾ ਘੁੱਟ ਪੀਣਾ ਜਾਣਦੇ ਨਹੀ ਸੀ, ਘੁੱਟ ਸਵਰਾ ਦਾ ਪੀਣਾ ‘ ਸਿਖਾਇਆ ਸਾਨੂੰ ਤੂੰ, ਜਿੰਦਗੀ ਤੋਂ ਥੱਕ “ਮੁੱਕ ਜਾਣ ਲੱਗੇ ਸੀ, ਕਿਵੇ ਜਿੰਦਗੀ ਨੂੰ ਜੀਣਾ ‘ ਸਿਖਾਇਆ ਸਾਨੂੰ ਤੂੰ🖋
ਰਿੰਪੀ 73472 11707