ਲਿਖ-ਲਿਖ ਪੰਨੇ ਰੱਬਾ ਭਰੀ ਜਾਨੇ ਆ ਉਦੀ ਯਾਦ ‘ਚ ਹੋਲ਼ੀ-ਹੋਲ਼ੀ ਮਰੀ ਜਾਨੇ ਆ
ਫਿਕਰ ਨਾ ਕਰੀ ਤੈਨੂੰ ਅਸੀ ਕਰਦੇ ਨਈ ਬਦਨਾਮ . ਰੱਬ ਤੌ ਵੀ ਸਾਫ਼ ਤੇਰੀ ਨੀਅਤ ਲਿਖ ਕੇ ਜਾਵਾਂਗੇ
ਤੈਨੂੰ ਪਿਆਰ ਕਰਦੇ ਦੱਸ ਵਿ ਨੀ ਸਕਦੇ ਤੇਰੇ ਬਿਨਾ ਰਿਹ ਵੀ ਨੀ ਹੋਣਾ ਪਰ ਪਿੱਛੇ ਹੱਟ ਵੀ ਨੀ ਸਕਦੇ **kIrAt**
ਇੱਕ ਲਾਸ਼ ਪਈ ਸੀ ਸੜਕ ਉੱਤੇ, ਬੰਦਾ ਖੜਾ ਕੋਈ ਹਜ਼ਾਰ ਹੋਣਾ ਕੁਝ ਲੋਕ ਦੇਖ ਕੇ ਕਹੰਦੇ ਸੀ, ਕਾਤਿਲ ਕੋਈ ਤੇਜ਼ Continue Reading..
ਇੱਕ ਫੋਨ ਆਉਂਦਾ ਸੀ ਕਿਸੇ ਵੀ ਵੇਲੇ ਕਿਸੇ ਵੀ ਨੰਬਰ ਤੋਂ ਆਵਾਜ਼ ਆਉਂਦੀ , ” ਮੈਂ ਬੋਲਦੀ ਹਾਂ ” ਇੱਕ Continue Reading..
ਅੱਜ ਘਰੋਂ ਕਢੀ ਇਕ ਮਾਂ… ਚੁਰਾਹੇ ਤੇ ਬੈਠੀ ਸੋਚ ਰਹੀ ਆ.. ਕਾਸ਼ ਦਿਖਾਵੇ ਦੇ ਮਹਿਂਗੇ ਪੁੱਤਾਂ ਦੀ ਥਾਂ.. ਇਕ ਸਸਤੀ Continue Reading..
Jisnu Chahya C Usnu Paa Na Sake, Jisne Saanu Chahya Usnu Chah Na Sake, Bas Eh Samjo Ke Dil Tuttan Continue Reading..
ਲੋਕੀ ਕਹਿਦੇ ਨਾ ਰੱਬ ਹੈ ਤਾ ਸਾਹੀ ਪਰ ਨਜਰ ਨਹੀ ਪਰ ਜਦੋ ਕੁਝ ਹੋਰ ਨਜਰ ਨਹੀ ਅਾੳੁਦਾ ਓਦੂ ਰੱਬ ਜਰੂਰ Continue Reading..
ਜਦੋ ਮੈ ਦੁਨੀਆ ਵਿਚੋਂ ਜਾਵਾਂਗਾ, ਉਹ ਦਿਨ ਹੋਵੇਗਾ ਬਹਾਰਾ ਦਾ… ਕੁਝ ਦੋਸ਼ ਮੇਰੇ ਗਿਣਨਗੇ, ਕੁਝ ਕਹਿਣਗੇ ਯਾਰ ਸੀ ਯਾਰਾਂ ਦਾ…!
Your email address will not be published. Required fields are marked *
Comment *
Name *
Email *