ਲਿਖ-ਲਿਖ ਪੰਨੇ ਰੱਬਾ ਭਰੀ ਜਾਨੇ ਆ ਉਦੀ ਯਾਦ ‘ਚ ਹੋਲ਼ੀ-ਹੋਲ਼ੀ ਮਰੀ ਜਾਨੇ ਆ
ਕੱਪੜਾ ਫਟੇ ਤੇ ਲੱਗਣ ਤਰੋਪੇ, ਦਿਲ ਫਟੇ ਕਿਸ ਸੀਣਾ,, ਸਜਣਾ ਬਾਜੋ ਦਿੱਲ ਨੀ ਲਗਦਾ ਕੀ ਮਰਨਾ ਤੇ ਕੀ ਜੀਣਾ,,
ਸ਼ਿਕਵੇ ਤਾਂ ਤੇਰੇ ਨਾਲ ਬੜੇ ਨੇ ਪਰ ਜੱਗ ਜਾਹਰ ਨਹੀਂ ਕਰਾਂਗੇ, ਅਸੀਂ ਹਾਲੇ ਵੀ ਉਸ ਮੋੜ ਤੇ ਖੜੇ ਅਾਂ ਪਰ Continue Reading..
ਰਿਸ਼ਤੇ ਆਪ ਨਹੀ ਮਰਦੇ ਇਹ ਤਾਂ ਮਾਰੇ ਜਾਂਦੇ ਆ,, ਹੰਕਾਰ ਨਾਲ ਗਲਤ ਰਵੀਈਏ ਨਾਲ ਤੇ ਗਲਤ ਨਜਰਅੰਦਾਜੀ ਨਾਲ..
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ .. ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ .. ਦਿਲ ਦਾ ਦਰਦ ਸੁਣਾਈਏ ਕਿਸ ਨੂੰ Continue Reading..
ਏ ਖੁਦਾ ਇਹ ਇਸ਼ਕ ਦਾ ਕੀ ਨਜ਼ਾਰਾ ਏ, ਕਿਸੇ ਲਈ ਏ ਗੁਨਾਹ ਤੇ ਕਿਸੇ ਲਈ ਜਾਨੋਂ ਪਿਆਰਾ ਏ,
ੳਹਨੂੰ ਸ਼ੱਕ ਹੈ ਕੇ ਮੈਂ ਔਸ ਲਈ ਜਾਨ ਨਈ ਦੇ ਸਕਦਾ,, . . . ਮੈਨੂੰ ਖੌਫ ਹੈ ੳਹ ਰੋਵੇਗੀ ਬਹੁਤ Continue Reading..
ਕੰਡਿਆਂ ਤੋਂ ਬਚਦੇ ਫਿਰਦੇ ਸੀ ਪੈਰਾਂ ਵਿੱਚ ਕੱਚ ਲਵਾ ਬੈਠੇ . . . ਸਾਨੂੰ ਮਾਣ ਸੀ ਬਹੁਤਾ ਜਿਹਨਾਂ ਤੇ ਉਹਨਾਂ Continue Reading..
ਨਹੀ ਆਉਂਦਾ ਸਾਨੂੰ ਆਪਣੇ ਦਰਦ ਦਾ ਦਿਖਾਵਾ ਕਰਨ ਦੀ ਬਸ ਚੁੱਪ ਚਾਪ ਇਕੱਲੇ ਰੋਂਦੇ ਐ ਤੇ ਸੌ ਜਾਂਦੇ ਐ
Your email address will not be published. Required fields are marked *
Comment *
Name *
Email *