Preet Singh Leave a comment ਮਹਾਨ ਨਹੀਂ ਹਾਂ, ਪਰ ਇਨਸਾਨ ਬਣਨ ਦੀ ਕੋਸ਼ਿਸ਼ ਏ । ਜੇ ਤੁਸੀਂ ਵਿਆਹਾਂ ਚ ਡੀਂ-ਜੇ ਜ਼ੋਰ ਤੇ ਨੱਚਦੀ ਜਵਾਨੀ ਦੇਖੀ ਏ, ਤਾਂ ਮੈਂ ਉਸੇ ਵਿਆਹ ਚ ਨੋਟ ਚੁਗਣ ਵਾਲਿਆਂ ਦੇ ਪੈਰਾਂ ਥੱਲੇ ਰੁਲਦੀ ਮਜ਼ਬੂਰੀ ਦੇਖੀ ਏ | Copy