Preet Singh Leave a comment ਦੂਰ ਹੋਣਾ ਕੀ ਤੇਰੇ ਤੋਂ ਮੈਥੋਂ ਹੋਇਆ ਵੀ ਨਈਂ ਜਾਣਾ, ਨੀਂਦਾਂ ਤੇਰੀਆਂ ਉਡਾ ਕੇ ਮੈਥੋਂ ਸੌਂਇਆਂ ਵੀ ਨਈਂ ਜਾਣਾ। ਗੱਲ ਦਿਲ ਦੀ ਦੱਸਾਂ ਅੱਧਵਾਟੇ ਛੱਡ ਜਾਵੀਂ ਨਾ, ਇਸ ਕਮਲੇ ਜਿਹੇ ਜੱਟ ਕੋਲ਼ੋਂ ਰੋਇਆ ਵੀ ਨਈਂ ਜਾਣਾ। Copy