Preet Singh Leave a comment ਗੱਲ -ਗੱਲ ਤੇ ਰੁੱਸਣ ਦਾ ਵੀ ਇਕ “haQ” ਹੁੰਦਾ, “Pyaar” ਵੀ ਉਹੀ ਜਿਆਦਾ ਕਰਦਾ , ਜੋ ਕਰਦਾ ਜਿਆਦਾ “Sajna” ਸ਼ੱਕ ਹੁੰਦਾ, ਮਿਲ ਜਾਣਗੇ … ਜਿਸਮਾਂ ਨੂੰ “Pasand” ਕਰਨ ਵਾਲੇ ਤੈਨੂੰ, ਪਰ “Roohan ਦੇ Pyaar” ਦਾ ਮਜਾ ਥੋੜਾ ਵੱਖ ਹੁੰਦਾ . Copy