Preet Singh Leave a comment ਜੋ ਜਿਵੇਂ ਮਿਲੇ ਸਵੀਕਾਰ ਕਰਨਾ ਸਿੱਖ ਲਿਆ ਅਸੀਂ ਵੀ ਵਪਾਰ ਕਰਨਾ ਉਤੋਂ ਉਤੋਂ ਕਰਾਂਗੇ ਪਿਆਰ ਹੁਣ ਆਪਾਂ ਵੀ ਛੱਡ ਦਿੱਤਾ ਦਿਲੋਂ ਬੇ-ਸ਼ੁਮਾਰ ਕਰਨਾ Copy