Preet Singh Leave a comment ਪਿਆਰ ਉਸ ਨੂੰ ਮਿਲਦਾ ਜਿਸਦੀ ਤਕਦੀਰ ਹੁੰਦੀ ਐ, ਬਹੁਤ ਘੱਟ ਹੱਥਾਂ ਚ ਇਹ ਲਕੀਰ ਹੁੰਦੀ ਐ, ਕਦੇ ਜੁਦਾ ਨਾ ਹੋਵੇ ਪਿਆਰ ਕਿਸੇ ਦਾ, ਸੌਹ ਰੱਬ ਦੀ ਬਹੁਤ ਤਕਲੀਫ ਹੁੰਦੀ ਐ…. Copy