Preet Singh Leave a comment ਇੱਕ ਚੰਨ ਜਿਹੇ ਚਿਹਰੇ ਦਾ ਦੀਦਾਰ ਕਰਕੇ, ਰੋਈਏ ਹਰ ਪਲ ਉਹਨੂੰ ਯਾਦ ਕਰਕੇ, ਉਹਨੂੰ ਤਾਂ ਸ਼ਾਇਦ ਖਬਰ ਵੀ ਨਹੀ, ਅਸੀ ਕਿੰਨੇ ਔਖੇ ਹੋ ਗਏ ਉਹਨੂੰ ਪਿਆਰ ਕਰਕੇ… Copy