Preet Singh Leave a comment ਪਾਉਣਾ ਵੀ ਪਿਆਰ ਨਹੀਂ ਤੇ ਗਵਾਉਣਾ ਵੀ ਪਿਆਰ ਨਹੀਂ, . ਗੱਲ ਗੱਲ ਉੱਤੇ ਅਜਮਾਉਣਾ ਵੀ ਪਿਆਰ ਨਹੀਂ, . ਕਦੇ ਕਦੇ ਪੈਂਦੀ ਦੇਣੀ ਪਿਆਰ ਵਿੱਚ ਕੁਰਬਾਨੀ, . ਪਰ ਸੱਜਣਾ ਨੂੰ ਦਿਲ ਚੋਂ ਭੁਲਾਉਣਾ ਵੀ ਪਿਆਰ ਨਹੀਂ… Copy