Preet Singh Leave a comment ਅੱਧੀ ਰਾਤੀ ਪਤਾ ਨਹੀ ਕਿੱਥੋ ਚੱਲ ਕੇ ਆਇਆ ਇੱਕ ਵਿਚਾਰਾ ਹੰਝੂ ਮੈਂ ਜ਼ਾਲਿਮ ਨੇ ਚੋਰੀ-ਚੋਰੀ ਦੁਨੀਆਂ ਤੋ ਝੱਟ ਪਲਕਾਂ ਵਿੱਚ ਮਧੋਲ ਦਿੱਤਾ Copy