Preet Singh Leave a comment ਮੇਰੀ ਜ਼ਿੰਦਗੀ ਵਿਚ ਤੇਰੀ ਹੀ ਕਮੀ ਹੈ ਤੇਰੇ ਬਿਨਾ ਤਾਂ ਰਾਤ ਵੀ ਬਹੁਤ ਲੰਮੀ ਹੈ ਮੇਰੇ ਦਿਲ ਵਿਚ ਤੇਰਾ ਹੀ ਹੈ ਵਸੇਰਾ… ਹੁਣ ਰਿਹਾ ਨਾ ਜਾਵੇ ਕਦੇ ਪਾ ਵੀ ਜਾ ਫੇਰਾ …… Copy