Gurwinder Bath Leave a comment ਪੀੜ ਉਹਦੀ ਜੁਦਾਈ ਦੀ ਦਿਲ ਸਹਿ ਨਾਂ ਸਕਿਆਂ ….. ਕਿੰਨਾ ਰੋਈਆਂ ਅੱਖੀਆਂ ਪਰ ਕੁੱਝ ਕਹਿ ਨਾਂ ਸਕੀਆਂ ….. ਜਿਹਨੂੰ ਕਦਰ ਵੀ ਨਹੀੰ ਇਹਨਾਂ ਹੰਝੂਆਂ ਦੀ ….. ਅੱਜ ਫੇਰ ਓਸਨੂੰ ਵੇਖੇ ਬਿਨਾਂ ਰਹਿ ਨਾਂ ਸਕਿਆਂ .. Copy