Preet Singh Leave a comment ਲਿਖਣਾ ਨਹੀ ਸੀ ਆਉਦਾ,ਉਹਦੀ ਯਾਦ ਲਿਖਾਉਦੀ ਆ… ਜਿਹਨੂੰ ਸਾਡਾ ਖਿਆਲ ਨਹੀ, ਉਹ ਚੇਤੇ ਆਉਦੀ ਆ… . ਮੈਂ ਆਖਾਂ ਸਦਾ ਰੱਬ ਨੂੰ,ਉਹਨੂੰ ਦੁੱਖਨਾਂ ਕੋਈ ਹੋਵੇ….. ਸਾਡੀ ਮੌਤ ਤੇ ਵੀ ਹੱਸੇ ਉਹ ਚਿਹਰਾ, ਉਹਦੀ ਅੱਖ ਨਾ ਰੋਵੇ…. Copy