Preet Singh Leave a comment ਹੁਣ ਨਾ ਕਿਸੇ ਨਾਲ ਬੋਲਦਾ ਚਾਲਦਾ ਇੱਕ ਤੇਰੇ ਕਰਕੇ ਦੁਨੀਆ ਤੋਂ ਮੁਖ ਮੋੜ ਲਿਆ ਏ ਬਾਕੀ ਸਭ ਰਿਸ਼ਤੇ ਨਾਤੇ ਭੁਲਾ ਕੇ ਆਹ ਦਿਲ ਵਾਲਾ ਰਿਸ਼ਤਾ ਤੇਰੇ ਨਾਲ ਜੋੜ ਲਿਆ ਏ ਨੀਂ ਤੈਨੂੰ ਰੋਂਦਾ ਹੋਇਆ ਨੀ ਮੈਂ ਦੇਖ ਸਕਦਾ ਬਸ ਤੈਨੂੰ ਖੁਸ਼ ਦੇਖਣ ਵਾਸਤੇ ਦਿਲ ਆਪਣਾ ਤੋੜ ਲਿਆ ਏ Copy