Preet Singh Leave a comment ਸਾਨੂੰ ਸਤਾੳਣ ਦੀ ਜ਼ਰੂਰਤ ਕੀ ਸੀ, ਦਿੱਲ ਮੇਰਾ ਜਲਾੳਣ ਦੀ ਜਰੂਰਤ ਕੀ ਸੀ, ਨਹੀ ਸੀ ਪਿਆਰ ਮੇਰੇ ਨਾਲ ਤਾ ਕਹਿ ਦੇਂਦੀ, ਇਸ ਤਰਾ ਮਜ਼ਾਕ ਬਣਾੳਣ ਦੀ ਜ਼ਰੂਰਤ ਕੀ ਸੀ. Copy