ਮੈਸੇਜ ਤਾਂ ਬਹੁਤ ਆਉਂਦੇ ਪਰ ਜਿਸ ਮੈਸੇਜ ਮੈਨੂੰ ਇੰਤਜ਼ਾਰ ਆ । ੳਹ ਨਹੀਂ ਆਉਂਦਾ
ਮੇਰੀ ਮੁਹੱਬਤ ਤਾਂ ਲੱਖਾ ਵਿੱਚੋ ਇੱਕ ਸੀ ਪਰ ਅਫਸੋਸ ਇਹੀ ਰਹੂਗਾ ਕਿ ਜੀਹਨੂੰ ਕੀਤੀ ਉਹ ਸਮਝ ਹੀ ਨੀ ਸਕਿਆ
ਜੋ ਕਹਿੰਦੇ ਸੀ ਦੇਵਾਂਗੇ ਸਾਥ ਤੇਰਾ ਹਰ ਦਮ ਚੰਦ ਦਿਨ ਮਾੜੇ ਕਿ ਆਏ ਉਹ ਸਾਲੇ ਨਜ਼ਰ ਹੀ ਨੀ ਆਏ
ਘਬਰਾ ਨਾ ਦਿਲਾ ਹੋਸਲਾ ਰੱਖ, ਏਵੈ ਨਾ ਉਚਿਆ ਦੇ ਮੂੰਹ ਤੱਕ, ਜੋ ਕਰ ਗਏ ਨੇ ਦਿਲੋਂ ਹੀ ਵੱਖ, ਉਹਨਾ ਤੋ Continue Reading..
ਹਾਲਾਤਾਂ ਦੇ ਹੱਥੋ ਅੱਜ ਮੈ ਵੀ ਮਜਬੂਰ ਹੋ ਗਿਆ …! ਲ਼ੱਖ ਚਾਹ ਕੇ ਵੀ ਹਰ ਖੁਸ਼ੀ ੳਹਨੂੰ ਦੇ ਨਹੀ ਸਕਦਾ….! Continue Reading..
Kinne Pyare Ho Jande Ne Kade Kade Ajnabia Naal Rishte,…. Jado Oh Gal Nai Karde Ta Apnya Naal Bolna V Continue Reading..
ਕੁਝ ਤਸਵੀਰਾਂ ਬੇਰੰਗ ਰਹਿ ਗਈਆਂ ਤੇ ਕੁਝ ਚਾਹ ਅਧੂਰੇ ਰਹਿ ਗਏ ਇੱਕ ਤੇਰੀ ਬੇਵਫਾਈ ਨੇ ਯਾਰਾ ਸਾਡੀ ਜਿੰਦਗੀ ਦੇ ਸਾਰੇ Continue Reading..
ਮੈਂ ਪਾਣੀ ਬਣਕੇ ਜਦ ਤੁਰਦਾ, ਉਹ ਰੇਤ ਹੋ ਕੇ ਵਹਿੰਦੀ ਹੈ ਕੁਝ ਇਸ ਤਰ੍ਹਾਂ ਅੱਜ-ਕੱਲ੍ਹ, ਉਹ ਮੇਰੇ ਨਾਲ ਰਹਿੰਦੀ ਹੈ
ਨਾਂ ਸਮਾਂ ਕਿਸੇ ਦੀ ਉਡੀਕ ਕਰਦਾ, ਨਾਂ ਮੌਤ ਨੇ ਉਮਰਾਂ ਜਾਣੀਆਂ ਨੇ, ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ, ਫਿਰ Continue Reading..
Your email address will not be published. Required fields are marked *
Comment *
Name *
Email *