Preet Singh Leave a comment ਨਮ ਪਲਕਾਂ ਦੇ ਨਾਲ ਨਾਲ ਅੱਖਾਂ ਵੀ ਨਮ ਸੀ, ਜ਼ਿੰਦਗੀ ਉਸ ਤੋਂ ਸ਼ੁਰੂ ਤੇ ਉਸ ਤੇ ਖਤਮ ਸੀ, ਉਹ ਰੁੱਸ ਕੇ ਦੂਰ ਰਹਿਣ ਲੱਗ ਪਏ ਮੇਰੇ ਕੋਲੋਂ, ਸ਼ਾਇਦ ਮੇਰੀ ਚਾਹਤ ਹੋਰਾਂ ਤੋਂ ਘੱਟ ਸੀ।। Copy