Gurwinder Bath Leave a comment ਹਿਜਰਾਂ ਦੀ ਅੱਗ ਵਿੱਚ ਪੈਂਦਾ ਸੜਨਾਂ ….. ਇਸ਼ਕ ਕਹਾਣੀ ਯਾਰੋਂ ਖੇਲ ਕੋਈ ਨਾਂ ….. ਕਈਂ ਵਰੇ ਜਿਸ ਦੀ ਉਡੀਕ ਵਿੱਚ ਰਹੇ ….. ਸਾਡੇ ਲਈ ਉਨ੍ਹਾ ਕੋਲ ਵਿਹਲ ਕੋਈਂ ਨਾਂ ….. ਜੀਹਦੇ ਲਈ ਜੱਟ – ਪੁਣਾਂ ਛੱਡ ਜੋਗੀ ਬਣਿਆਂ ….. ਅੱਜ ਆਖ ਗਏ ਕਿ.. , ਤੇਰਾਂ – ਮੇਰਾਂ ਕੋਈਂ ਮੇਲ ਨਾਂਂ … Copy