Preet Singh Leave a comment ਫਸਲ ਬਿਨਾ ਨਾ ਕੋਈ ਹੀਲਾ ਪੁੱਤਾਂ ਵਰਗਾ ਇੱਕ ਇੱਕ ਤੀਲਾ ਤੇਰੇ ਹੱਥ ਵਿੱਚ ਸਾਡੇ ਸਾਹ ਨੇ ਕਰਜ਼ੇ ਸਿਰ ਤੇ ਚੜੇ ਪਏ ਨੇ ਲੱਖਾਂ ਹੀ ਕੱਮ ਅੜੇ ਪਏ ਨੇ ਤੇਰੇ ਹੱਥ ਹੈ ਕੁਦਰਤ ਸਾਰੀ ਸੁਣਿਐ ਕਿਦਰੇ ਗੜੇ ਪਏ ਨੇ ਸਿਰ ਤੇ ਹੋਰ ਨਾ ਕਰਜ਼ ਚੜਾਵੀਂ ਸੁਣ ਲੈ ਤੂੰ ਰੱਬ ਪੈਜੁਗਾ ਯੱਬ ਕਣਕ ਪੱਕੀ ਤੇ ਮੀਂਹ ਨਾ ਪਾਵੀਂ Copy