Preet Singh Leave a comment ਖੁਦ ਤੁਰ ਗਈ ਮੈਨੂੰ ਸਜਾਂ ਦੇ ਗਈ.. ਯਾਦਾਂ ਸਹਾਰੇ ਜੀਉਣ ਦੀ ਸਲਾਹ ਦੇ ਗਈ.. ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀ ਸਕਦਾ.. ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ…!! Copy