Preet Singh Leave a comment ਇਕੱਠਿਆ ਕੀਤਾ ਸੀ ਕੈਦ ਜਿਨਾ ਨੁੰ ਤਸਵੀਰਾ ਵਿੱਚ ਪਤਾ ਨਹੀ ਕਿਵੇ ਉਹ ਤਸਵੀਰਾ ਚੋ ਨਿਕਲ ਜਾਂਦੇ ਨੇ .. .. ਵੇਖ ਰਿਹਾ ਸੀ ਅੱਜ………..?? . . . ਬੈਠਾ ਇਹਨਾ ਹੱਥਾ ਨੁੰ _ ਕਿ ਪਤਾ ਨਹੀ ਕਿਵੇ ਲੋਕ ਇਹਨਾ ਲਕੀਰਾ ਚੋ ਨਿਕਲ ਜਾਂਦੇ ਨੇ.. Copy