ਖੁਆਬ ਅੱਖਾਂ ਦੇ ਦਿਲ ਚੁ ਦਫ਼ਨ ਨੇ ਚਿਹਰੇ ਤੇ ਹਾਸੇ ਰੂਹਾਂ ਤੇ ਕਫ਼ਨ ਨੇ
ਕਹਿੰਦੇ ਨੇ ਸਮਾਂ ਸਾਰੇ ਜ਼ਖਮ ਭਰ ਦਿੰਦਾ ਏ.. ਸੱਚ ਤਾਂ ਇਹ ਹੈ ਅਸੀਂ ਦਰਦ ਨਾਲ ਜਿਉਣਾ ਸਿੱਖ ਲੈਂਦੇ ਹਾਂ..
ਪੀੜ ਉਹਦੀ ਜੁਦਾਈ ਦੀ ਦਿਲ ਸਹਿ ਨਾਂ ਸਕਿਆਂ ….. ਕਿੰਨਾ ਰੋਈਆਂ ਅੱਖੀਆਂ ਪਰ ਕੁੱਝ ਕਹਿ ਨਾਂ ਸਕੀਆਂ ….. ਜਿਹਨੂੰ ਕਦਰ Continue Reading..
ਕਾਸ਼ ਏ ਜਾਿਲਮ ਜੁਦਾਈ ਨਾਂ ਹੁੰਦੀ ਐ ਰੱਬ ਤੂੰ ਏ ਜੁਦਾਈ ਬਣਾਈ ਨਾਂ ਹੁੰਦੀ ਨਾਂ ਓ ਿਮਲਦੇ ਨਾਂ ਿਪਆਰ ਹੁੰਦਾ Continue Reading..
ਜਿੰਦਗੀ ਦੀ ਕਿਤਾਬ ਬਹੁਤ ਅਜੀਬ ਹੁੰਦੀ ਆ ਅਸੀ ਪੰਨਾਂ ਪਲਟਦੇ ਆ ਤੇ ਇਹੇ ਕਿੱਸਾ ਹੀ ਬਦਲ ਦਿੰਦੀ ਆ॥
ਰੱਬਾ ਕਿਉ ਤੂੰ ਏਨੇ ਕਹਿਰ ਕਮਾਈ ਜਾਣਾ ਜਿਸ ਨੂੰ ਵੀ ਮੈ ਆਪਣਾ ਬਨਾਉਣਾ ਉਸ ਨੂੰ ਮੇਰੀ ਕਿਸਮਤ ਵਿੱਚੋ ਮਿਟਾਈ ਜਾਣਾ
ਨਾ ਹੀ ਮੇਰੇ ਡੱਬ ‘ਚ ਰਿਵਾਲਵਰ ਨਾ ਹੀ ਮੇਰੇ ਕੋਲ ਕਾਲੀ ਘੋੜੀ ਐ ਐਵੇਂ ਗਾਇਕਾ ਪਿੱਛੇ ਲੱਗ ਵੈਲੀ ਨਾ ਬਣ Continue Reading..
ਮਤਲਬੀ ਜਿਹੀ ਏਸ ਦੁਨੀਆਂ ਤੋ ਵਫਾ ਦੀ ਉਮੀਦ ਨਾ ਕਰ ਅਾਪਣਾ ਕੰਮ ਹੋ ਜਾਣ ਤੋਂ ਬਾਅਦ ਤਾਂ ਇਹ ਰੱਬ ਨੂੰ Continue Reading..
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।… #ਸਰੋਆ
Your email address will not be published. Required fields are marked *
Comment *
Name *
Email *