ਖੁਆਬ ਅੱਖਾਂ ਦੇ ਦਿਲ ਚੁ ਦਫ਼ਨ ਨੇ ਚਿਹਰੇ ਤੇ ਹਾਸੇ ਰੂਹਾਂ ਤੇ ਕਫ਼ਨ ਨੇ
Ohde ton koi nrazgi Nhi Nrazgi time ton aa jo ohnu sade lyi kdy milya ni
ਕਿਵੇਂ ਦੇ ਲਿਖ ਤੇ ਲੇਖ ਓ ਰੱਬਾ ਕਿਉਂ ਛੱਡ ਮੇਰਾ ਉਹ ਸਾਥ ਗੲੀ,,, ਖੁਸ਼ੀਆਂ ਹਿੱਸੇ ਆਈਆਂ ਈ ਨਹੀ, ਤੇ ਕਿਸਮਤ Continue Reading..
ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ… ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ
ਹਰ ਵਾਰ ਧੋਖਾ ਕਰਦੀ ਤਕਦੀਰ ਮੇਰੀ, ਇਹ ਵੀ ਸੱਜਣਾਂ ਵਾਂਗ ਬੇਵਫਾ ਲਗਦੀ ਏ, ਪਿਆਰ ਦਾ ਰੋਗ ਲੱਗ ਗਿਆ ਜਿੰਦ ਮੇਰੀ Continue Reading..
ਤੇਰਾ ਅਚਾਨਕ ਬੇਪਰਵਾਹ ਹੋ ਜਾਣਾ ਮੈਨੂੰ ਸੋਚਾਂ ਵਿੱਚ ਪਾ ਗਿਅਾ ਤੁਸੀਂ ਤਾਂ ਕਹਿੰਦੇ ਸੀ ਮਰ ਜਾਵਾਂਗੇ ਤੇਰੇ ਬਗੈਰ ਫਿਰ ਤੁਹਾਨੂੰ Continue Reading..
ਛੱਡ ਦਿਲਾ ਹੁਣ ਤੇਰਾ ਕੋਈ ਫਿਕਰ ਨੀ ਕਰਦਾ .. ਤੰੂ ਸਾਰਾ ਦਿਨ ਉਹਨਾਂ ਬਾਰੇ ਸੌਚਦਾ ਪਰ ਤੇਰਾ ਕੋਈ ਜਿਕਰ Continue Reading..
ਤੇਰੇ ਬਿਨਾਂ ਉਦਾਸ ਨੇ ਰੂਹਾਂ ਮੈਂ ਭੁੱਲ ਗਿਆ ਤੇਰੇ ਪਿੰਡ ਦੀਆਂ ਰੂਹਾਂ ਜੋ ਵਕਤ ਮੈਂ ਸੱਜਣਾ ਤੇਰੇ ਨਾਲ ਗੁਜਾਰੇ ਨੀਂ Continue Reading..
ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ।
Your email address will not be published. Required fields are marked *
Comment *
Name *
Email *