Preet Singh Leave a comment ਕੁੱਝ ਸੱਜਣ ਨਜਰੀ ਆਉਂਦੇ ਨਾ ਜਾਂ ਅਸੀ ਬਦਲ ਗਏ ਜਾਂ ਦੁਨੀਆ ਹੋਰ ਹੋ ਗਈ ਤਾਂ ਹੀ ਅੱਜਕੱਲ ਸਾਡੀ ਜਿੰਦਗੀ ਵੀ ਕੱਚੇ ਧਾਗਿਆ ਵਾਂਗ ਕਮਜੋਰ ਹੋ ਗਈ॥ Copy