Preet Singh Leave a comment ਕਹਿ ਨਾ ਸੱਕਿਆ ਉਸ ਕਮਲੀ ਨੂੰ ਕਿਨਾ ਮੈਂ ਚਾਹੁੰਦਾ ਸੀ„ ਤਸਵੀਰ ਉਹਦੀ ਨੂੰ ਲੁਕ ਲੁਕ ਕੇ ਨਿਤ ਸੀਨੇ ਨਾਲ ਲਾਉਦਾ ਸੀ„ ਅੱਖਾਂ ਨਾ ਨਮ ਹੋਈਆਂ ਯਾਰਾ ਮੇਰੀ ਮਗਰੂਰੀ ਸੀ„ ਕੁੱਝ ਗੱਲਾਂ ਅਣ ਕਹੀਆਂ ਜੋ ਕਹਿਣੀਆਂ ਬਹੁਤ ਜਰੂਰੀ ਸੀ Copy